Jump to content

ਪੜਦਾ ਨੀਤੀ/ਮੁੱਖ ਇਸਤਲਾਹਾਂ ਦੀ ਫ਼ਰਹੰਗ

From Wikimedia Foundation Governance Wiki
This page is a translated version of the page Policy:Privacy policy/Glossary of key terms and the translation is 57% complete.
Outdated translations are marked like this.

Wikimedia Foundation Privacy Policy Glossary of Key Terms

ਏ.ਪੀ.ਆਈ.

“ਐਪਲੀਕੇਸ਼ਨ ਪ੍ਰੋਗਰਾਮੀ ਇੰਟਰਫ਼ੇਸ” ਜਾਂ “ਏ.ਪੀ.ਆਈ.” ਇੱਕ ਸੰਚਾਰ ਮਸੌਦਾ ਹੈ ਜੋ ਸਾਫ਼ਟਵੇਅਰ ਦੇ ਹਿੱਸਿਆਂ ਨੂੰ ਇੱਕ ਦੂਜੇ ਨਾਲ਼ ਸੂਚਨਾ-ਬਦਲੀ ਕਰਨ ਵਿਚ ਸਹਾਈ ਹੁੰਦਾ ਹੈ। ਮੀਡੀਆਵਿਕੀ ਦਾ ਏ.ਪੀ.ਆਈ., ਮਿਸਾਲ ਦੇ ਤੌਰ 'ਤੇ, ਆਪਣੇ ਆਪ ਅਤੇ ਦੂਰੋਂ ਹੀ ਕੁਝ ਕਾਰਵਾਈਆਂ ਕਰਨ ਵਾਸਤੇ ਤੀਜੀ ਧਿਰ ਦੇ ਸਾਫ਼ਟਵੇਅਰ ਸੰਦਾਂ ਨੂੰ ਮੀਡੀਆਵਿਕੀ ਦੀਆਂ ਸਾਈਟਾਂ (ਵਿਕੀਮੀਡੀਆ ਦੀਆਂ ਸਾਈਟਾਂ ਸਮੇਤ) ਨਾਲ਼ ਸੰਚਾਰ ਕਾਇਮ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਵੇਂ ਕਿ ਕਿਸੇ ਸਫ਼ੇ ਨੂੰ ਪੜ੍ਹਨਾ ਜਾਂ ਸੋਧਣਾ। ਵਿਕੀਪੀਡੀਆ 'ਤੇ ਹੋਰ ਜਾਣੋ

ਫਰੋਲੂ

“ਫਰੋਲੂ” ਇੱਕ ਸਾਫ਼ਟਵੇਅਰ ਐਪਲੀਕੇਸ਼ਨ ਹੁੰਦੀ ਹੈ ਜਿਹਨੂੰ ਲੋਕ ਇੰਟਰਨੈੱਟ ਤੱਕ ਪਹੁੰਚ ਕਰਨ ਵਾਸਤੇ ਵਰਤਦੇ ਹਨ। ਪ੍ਰਸਿੱਧ ਫਰੋਲੂਆਂ ਦੀਆਂ ਮਿਸਾਲਾਂ ਵਿਚ ਕਰੋਮ, ਫ਼ਾਇਰਫ਼ਾਕਸ, ਸਫ਼ਾਰੀ, ਅਤੇ ਇੰਟਰਨੈੱਟ ਐਕਸਪਲੋਰਰ ਸ਼ਾਮਲ ਹਨ। ਵਿਕੀਪੀਡੀਆ ਉੱਤੇ ਹੋਰ ਜਾਣੋ

ਕੁੱਕੀਆਂ

A "cookie" is a tiny data file that we transfer onto your computer, mobile phone, or any other device that you use to access the Wikimedia Sites, generally used for authentication and occasionally tracking. Every cookie expires after a certain period of time, but that period varies depending on what the cookie is used for and how your browser is configured. A "session" cookie is one that generally expires when you close your web browser or mobile application. A "persistent" cookie is one that remains in your device, even after you close your browser or mobile application. A persistent cookie expires according to the duration set by us (or when you delete it manually). Learn more on Wikipedia.

ਤੁਸੀਂ ਆਪਣੇ ਫਰੋਲੂ ਦੀਆਂ ਸੈਟਿੰਗਾਂ ਰਾਹੀਂ ਕੁੱਕੀਆਂ ਨੂੰ ਹਟਾ ਜਾਂ ਬੰਦ ਕਰ ਸਕਦੇ ਹੋ।

ਪੈੜ ਨਾ ਕੱਢੋ

"Do Not Track" or "DNT" is a way for your web browser to tell the website you are visiting that you do not want to be tracked by third parties whose websites you did not visit, like analytics services, advertising networks, and social platforms. When using this mechanism, a signal is sent by your browser, expressing your desire that your personal information, particularly about your online activities and network interactions, should not be passed on to third parties. When receiving a DNT signal sent by your browser, the person or entity that owns the website has the option to either honor or ignore the above-mentioned request.

ਵਿਸ਼ਵ-ਵਿਆਪੀ ਟਿਕਾਣਾ ਪ੍ਰਨਾਲੀ

“ਵਿਸ਼ਵ-ਵਿਆਪੀ ਟਿਕਾਣਾ ਪ੍ਰਨਾਲੀ” ਜਾਂ “ਜੀ.ਪੀ.ਐੱਸ." ਇੱਕ ਪੁਲਾੜ-ਅਧਾਰਤ ਉਪਗ੍ਰਹਿ ਆਵਾਜਾਈ ਪ੍ਰਨਾਲੀ ਹੈ ਜੋ ਉਹਨਾਂ ਯੰਤਰਾਂ ਦੀ ਸਥਿਤੀ ਉਤਲੇ ਟਿਕਾਣੇ ਅਤੇ ਸਮੇਂ ਦੀ ਜਾਣਕਾਰੀ ਦਿੰਦੀ ਹੈ ਜਿਹਨਾਂ ਨੂੰ ਇਹਦੀਆਂ ਸੈਨਤਾਂ ਪ੍ਰਾਪਤ ਕਰਨ ਵਾਸਤੇ ਤਿਆਰ ਕੀਤਾ ਗਿਆ ਹੁੰਦਾ ਹੈ, ਜਿਵੇਂ ਕਿ ਕਾਰ ਦੀ ਆਵਾਜਾਈ ਪ੍ਰਨਾਲੀ ਜਾਂ ਮੋਬਾਈਲ ਫ਼ੋਨ। ਵਿਕੀਮੀਡੀਆ 'ਤੇ ਹੋਰ ਜਾਣੋ

ਇੰਟਰਨੈੱਟ ਮਸੌਦੀ ਪਤਾ

ਇੰਟਰਨੈੱਟ ਮਸੌਦੀ ਪਤਾ (ਜਾਂ "ਆਈ.ਪੀ. ਪਤਾ") ਇੱਕ ਵਿਲੱਖਣ ਸੰਖਿਆ ਹੁੰਦੀ ਹੈ ਜੋ ਇੰਟਰਨੈੱਟ ਨਾਲ਼ ਜੁੜੇ ਹੋਏ ਕਿਸੇ ਇੱਕ ਖ਼ਾਸ ਯੰਤਰ ਨੂੰ ਦਿੱਤੀ ਜਾਂਦੀ ਹੈ। ਤੁਹਾਡਾ ਮਸੌਦੀ ਪਤਾ ਕਿਸੇ ਇੱਕ ਯੰਤਰ ਉੱਤੇ ਹਰ ਵਾਰ ਇੱਕੋ ਜਿਹਾ ਹੋਣਾ ਲਾਜਮੀ ਨਹੀਂ ਹੈ ਕਿਉਂਕਿ ਇਹ ਕੁਝ ਬਦਲਨਹਾਰਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਤੁਹਾਡੀ ਪ੍ਰਤੀਨਿਧਤਾ ਸਰਵਰ ਜਾਂ ਨਿਗਮਤ ਜਾਲ਼ ਦੀ ਵਰਤੋਂ। ਪਰ ਆਮ ਤੌਰ 'ਤੇ ਇਹ ਪਤੇ ਤੁਹਾਡੇ ਯੰਤਰ ਅਤੇ ਇੰਟਰਨੈੱਟ ਸੇਵਾ ਦੇਣ ਵਾਲ਼ੇ ਦੀ ਭੂਗੋਲਕ ਸਥਿਤੀ ਮੁਤਾਬਕ ਮੁਕੱਰਰ ਕੀਤੇ ਜਾਂਦੇ ਹਨ ਅਤੇ ਤੁਹਾਡੀ ਅਸਲ ਜ਼ਿੰਦਗੀ ਦੇ ਟਿਕਾਣੇ ਦੇ ਨੇੜਤੇੜ ਹੋ ਸਕਦੇ ਹਨ। ਵਿਕੀਪੀਡੀਆ 'ਤੇ ਹੋਰ ਜਾਣੋ

ਜਾਵਾਸਕਰਿਪਟ

"ਜਾਵਾਸਕਰਿਪਟ" ਇੱਕ ਮਿਆਰੀ ਸਾਫ਼ਟਵੇਅਰ ਕੰਪਿਊਟਰੀ ਭਾਸ਼ਾ ਹੈ ਜੋ ਬਹੁਤੀਆਂ ਅਜੋਕੀਆਂ ਵੈੱਬਸਾਈਟਾਂ 'ਤੇ ਵਰਤੀ ਜਾਂਦੀ ਹੈ। ਵਿਕੀਪੀਡੀਆ 'ਤੇ ਹੋਰ ਜਾਣੋ

ਸਥਾਨਕ ਭਰਾਈ

"Local Storage" (also known as "Web Storage") is a way for a website to collect and store information "locally" (i.e. on the user's device rather than on the website's server) and then later retrieve it again. For example, by using LocalStorage, a user's visits can be stored on their own computer, counted, and then given to us. This allow us to receive important use statistics (the count of visits), while the specific information about when each individual visit occurred would never be transmitted to us.

ਮੈਟਾਡਾਟਾ

"Metadata" means additional information about a particular file (such as a photo or video) that usually includes things like the manufacturer and model of the device that took a photo, date and time the photo was taken, exposure time, lens focal length, ISO speed rating, and f-number. Some metadata is automatically included by the device and some is written by the owner of the device. Learn more on Wikipedia.

ਚਾਲਕ ਪ੍ਰਨਾਲੀ

An "operating system" is a software program that manages your device's hardware resources and performs basic tasks like keeping track of files, recognizing when you type something into the keyboard, and sending output to your screen. Examples of common operating systems include Linux (also known as GNU/Linux), iOS, Windows, Mac OS X, and Android. Learn more on Wikipedia.

ਪ੍ਰਤੀਨਿਧੀ ਸਰਵਰ

“ਪ੍ਰਤੀਨਿਧੀ ਸਰਵਰ” ਇੱਕ ਅਜਿਹਾ ਸਰਵਰ ਹੈ ਜੋ ਤੁਹਾਡੇ ਯੰਤਰ ਅਤੇ ਉਹ ਸਰਵਰ, ਜਿਹਦੇ ਤੋਂ ਤੁਹਾਡਾ ਯੰਤਰ ਜਾਣਕਾਰੀ (ਕਿਸੇ ਵੈੱਬ ਸਫ਼ੇ ਤੱਕ ਜੋੜ, ਕੋਈ ਫ਼ਾਈਲਆ ਆਦਿਕ) ਮੰਗ ਰਿਹਾ ਹੈ, ਵਿਚਕਾਰ ਵਿਚੋਲਗੀ ਦਾ ਕੰਮ ਕਰਦਾ ਹੈ। ਵਿਕੀਪੀਡੀਆ 'ਤੇ ਹੋਰ ਜਾਣੋ

ਪੈੜ-ਕੱਢਣੀ ਪਿਕਸਲ

A "tracking pixel" (sometimes called "web beacons", "transparent GIFs", "clear GIFs", "pixel gifs", or "pixel tags") is a tiny, invisible image that allows us to track activities on Wikimedia Sites or activities based on email notifications we send. Although tracking pixels are commonly associated with advertising, we never use tracking pixels for advertising nor do we sell or rent the information collected through tracking pixels. Information collected through tracking pixels can only be shared with third parties in aggregated form and in accordance with the Privacy Policy. Tracking pixels help us figure out if certain features, notifications, and products are effective and if they can be improved. Learn more on Wikipedia.

ਪਰਦੇਦਾਰੀ ਨਾਲ ਸਬੰਧਤ ਸਫ਼ੇ