ਨੀਤੀਆਂ:ਪਰਦੇਦਾਰੀ ਦੀ ਨੀਤੀਆਂ/ਸੰਖੇਪ
Appearance
ਤਰਜਮਾ ਕਰਨ ਵਿਚ ਮਦਦ ਕਰਨਾ ਚਾਹੁੰਦੇ ਹੋ? ਬਾਕੀ ਰਹਿੰਦੇ ਸੁਨੇਹਿਆਂ ਦਾ ਤਰਜਮਾ ਕਰੋ।
ਵਿਕੀਮੀਡੀਆ ਫਾਊਂਡੇਸ਼ਨ ਦੀ ਪਰਦੇਦਾਰੀ ਨੀਤੀਆਂ
ਇਹ ਪਰਦੇਦਾਰੀ ਨੀਤੀਆਂ ਦਾ ਇੱਕ ਸਾਰ ਹੈ। ਮੁਕੰਮਲ ਸ਼ਰਤਾਂ ਪੜ੍ਹਨ ਵਾਸਤੇ, click here ।
ਅਧਿਕਾਰ-ਤਿਆਗ: ਇਹ ਸਾਰ, ਵਰਤੋਂ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਹੈ ਅਤੇ ਕਨੂੰਨੀ ਦਸਤਾਵੇਜ਼ ਨਹੀਂ ਹੈ। ਇਹ ਸਿਰਫ਼ ਮੁਕੰਮਲ ਪੜਦਾ ਨੀਤੀ ਨੂੰ ਸਮਝਣ ਵਾਸਤੇ ਇੱਕ ਸੁਗਮ ਹਵਾਲਾ ਹੈ। ਇਹਨੂੰ ਸਾਡੀ ਪੜਦਾ ਨੀਤੀ ਦਾ ਵਰਤੋਂਕਾਰ-ਹਿਤੈਸ਼ੀ ਅੰਤਰ-ਸਫ਼ਾ ਸਮਝੋ।
ਕਿਉਂਕਿ ਅਸੀਂ ਮੰਨਦੇ ਹੈ ਕਿ ਤੁਹਾਨੂੰ ਮੁਫ਼ਤ ਗਿਆਨ ਲਹਿਰ ਵਿੱਚ ਹਿੱਸਾ ਲੈਣ ਲਈ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ, ਤੁਸੀਂ ਇਹ ਕਰ ਸਕਦੇ ਹੋ:
- ਖਾਤਾ ਇੰਦਰਾਜ ਕਰਾਏ ਬਿਨਾਂ ਕੋਈ ਵੀ ਵਿਕੀਮੀਡੀਆ ਸਾਈਟ ਪੜ੍ਹ, ਸੋਧ ਜਾਂ ਵਰਤ ਸਕਦੇ ਹੋ।
- ਬਿਨਾਂ ਈਮੇਲ-ਪਤਾ ਜਾਂ ਅਸਲੀ ਨਾਂ ਦਿੱਤੇ ਬਿਨਾਂ ਕਿਸੇ ਖਾਤੇ ਵਾਸਤੇ ਇੰਦਰਾਜ ਕਰਾ ਸਕਦੇ ਹੋ।
ਕਿਉਂਕਿ ਅਸੀਂ ਸਮਝਣਾ ਚਾਹੁੰਦੇ ਹਾਂ ਕਿ ਵਿਕੀਮੀਡੀਆ ਦੀਆਂ ਸਾਈਟਾਂ ਕਿਵੇਂ ਵਰਤੀਆਂ ਜਾਂਦੀਆਂ ਹਨ ਤਾਂ ਜੋ ਅਸੀਂ ਉਹਨਾਂ ਨੂੰ ਤੁਹਾਡੇ ਵਾਸਤੇ ਚੰਗੇਰੀਆਂ ਬਣਾ ਸਕੀਏ, ਇਸ ਕਰਕੇ ਅਸੀਂ ਕੁਝ ਜਾਣਕਾਰੀ ਇਕੱਠੀ ਕਰਦੇ ਹਾਂ ਜਦੋਂ ਤੁਸੀਂ:
- ਜਨਤਕ ਯੋਗਦਾਨ ਦਿੰਦੇ ਹੋ।
- ਕੋਈ ਖਾਤਾ ਇੰਦਰਾਜ ਕਰਾਉਂਦੇ ਹੋ ਜਾਂ ਆਪਣਾ ਵਰਤੋਂਕਾਰੀ ਸਫ਼ਾ ਨਵਾਂ ਕਰਦੇ ਹੋ।
- ਵਿਕੀਮੀਡੀਆ ਦੀਆਂ ਸਾਈਟਾਂ ਵਰਤਦੇ ਹੋ।
- ਸਾਨੂੰ ਈਮੇਲਾਂ ਘੱਲਦੇ ਹੋ ਜਾਂ ਕਿਸੇ ਸਰਵੇਖਣ ਜਾਂ ਵਾਪਸੀ ਜਾਣਕਾਰੀ ਦੇਣ ਵਿਚ ਹਿੱਸਾ ਲੈਂਦੇ ਹੋ।
ਅਸੀਂ ਵਚਨਬੱਧ ਹਾਂ:
- ਇਸ ਪੜਦਾ ਨੀਤੀ ਵਿਚ ਤੁਹਾਡੀ ਜਾਣਕਾਰੀ ਕਿਵੇਂ ਵਰਤੀ ਜਾਂ ਸਾਂਝੀ ਕੀਤੀ ਜਾ ਸਕਦੀ ਹੈ, ਦਾ ਵੇਰਵਾ ਦੇਣ ਲਈ।
- ਤੁਹਾਡੀ ਜਾਣਕਾਰੀ ਦੀ ਰੱਖਿਆ ਵਾਸਤੇ ਵਾਜਬ ਕਦਮ ਚੁੱਕਣ ਲਈ
- Never selling your information or sharing it with third parties for marketing purposes.
- Only sharing your information in limited circumstances, such as to improve the Wikimedia Sites, to comply with the law, or to protect you and others.
- Retaining your data for the shortest possible time that is consistent with maintaining, understanding, and improving the Wikimedia Sites, and our obligations under applicable law.
ਸਚੇਤ ਰਹੋ:
- Any content you add or any change that you make to a Wikimedia Site will be publicly and permanently available.
- If you add content or make a change to a Wikimedia Site without logging in, that content or change will be publicly and permanently attributed to the IP address used at the time rather than a username.
- Our community of volunteer editors and contributors is a self-policing body. Certain administrators of the Wikimedia Sites, who are chosen by the community, use tools that grant them limited access to nonpublic information about recent contributions so they may protect the Wikimedia Sites and enforce policies.
- This Privacy Policy does not apply to all sites and services run by the Wikimedia Foundation, such as sites or services that have their own privacy policy (like the Wikimedia Shop) or sites or services run by third parties (like third-party developer projects on Wikimedia Cloud Services).
- As part of our commitment to education and research around the world, we occasionally release public information and aggregated or non-personal information to the general public through data dumps and data sets.
- For the protection of the Wikimedia Foundation and other users, if you do not agree with this Privacy Policy, you may not use the Wikimedia Sites.